ਸਕੂਲੋਂ ਭੱਜਣਾ : ਦੂਜੀ ਕਹਾਣੀ :---
ਦੂਜੀ ਕਹਾਣੀ ਵਿਚ ਰਸਟੀ ਆਪਣੇ ਇਕ ਦੋਸਤ ਦਲਜੀਤ ਦੇ ਨਾਲ ਬੋਰਡਿੰਗ ਸਕੂਲ ਦੀ ਜ਼ਿੰਦਗੀ ਤੋਂ ਤੰਗ ਆ ਕੇ ਭੱਜ ਜਾਂਦਾ ਹੈ। ਉਹਨਾਂ ਦੋਵਾਂ ਦੋਸਤਾਂ ਦੀ ਮੰਜ਼ਿਲ ਹੈ—ਜਾਮਨਗਰ, ਜਿੱਥੋਂ ਸਮੁੰਦਰੀ ਜਹਾਜ਼ ਵਿਚ ਬਿਠਾਅ ਕੇ ਰਸਟੀ ਦੇ ਚਾਚਾ ਜੀ ਉਹਨਾਂ ਨੂੰ ਦੂਰ ਦੇਸ਼ ਲੈ ਜਾਣਗੇ...। ਅਨੇਕਾਂ ਤਕਲੀਫ਼ਾਂ ਝੱਲਣ ਪਿੱਛੋਂ ਜਦੋਂ ਉਹ ਸਮੁੰਦਰ-ਕਿਨਾਰੇ ਪਹੁੰਚਦੇ ਨੇ, ਉਦੋਂ ਤਕ ਜਹਾਜ਼ ਲੰਗਰ ਚੁੱਕ ਕੇ ਤੁਰ ਚੁੱਕਿਆ ਹੁੰਦਾ ਹੈ...।
1. ਮੋਮਬਾਸਾ ਜਾਣ ਦੀ ਸ਼ਾਨਦਾਰ ਯੋਜਨਾ
2. ਚਾਨਣੀ ਰਾਤ ਵਿਚ ਮੀਟਿੰਗ
3. ਢਾਬੇ ਦੀ ਚਾਹ
4. ਬਘਿਆੜ ਤੇ ਬਲ੍ਹਦ-ਗੱਡੀ
5. ਵਾਲ-ਵਾਲ ਬਚੇ
6. ਚਾਂਦਨੀ ਚੌਕ ਵਿਚ ਡੇਰਾ
7. ਮਮਤਾ ਦੇ ਅੰਗ-ਸੰਗ
8. ਜੈਪੁਰ ਦੇ ਬਾਹਰ ਡਾਕੂਆਂ ਨਾਲ ਮੁੱਠਭੇੜ
9. ਕੱਪੜਿਆਂ ਦੀ ਚੋਰੀ ਤੇ ਸੀਨਾਜੋਰੀ
10. ਜਾਮਨਗਰ

No comments:
Post a Comment